Fruits in the Light of Gurbani

image
image

Dog [kuta] ਕੁੱਤਾ   

ਸੁਆਨ, ਕੂਕਰ

Loyalty

ਸ਼ਖਸੀਅਤ ਦੇ ਗੁਣ  (Character Traits)

Loyalty (ਵਫ਼ਾਦਾਰੀ), trust (ਭਰੋਸਾ), Obedience (ਹੁਕਮ ਮੰਨਣ ਵਾਲਾ)

 

Qualities of patience (ਸਬਰ) and contentment (ਸੰਤੋਖ), when in love with the master

ਗੁਰਬਾਣੀ ਚੋਂ ਹਵਾਲੇ (References)

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥ ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥  (ਸਲੋਕ ਮਹਲਾ ੯ : ੧੪੨੮)

 

Just like the Dog, never leaves the house of his Owner. O’ Nanakconnect (be loyal) to your Good Voice to get rid of bad attitude.

ਮੇਰੇ ਲਈ ਸਿੱਖਿਆ (Relevance in my life)

ਔਖੇ ਸਮਿਆਂ ਵਿੱਚ ਵੀ ਸਾਨੂੰ ਗੁਰਬਾਣੀ ਵਿੱਚ ਦਰਸਾਏ ਗੁਣਾਂ ਪ੍ਰਤੀ ਸਦਾ ਵਫ਼ਾਦਾਰ ਰਹਿਣਾ ਚਾਹੀਦਾ ਹੈ।

 

Even during trying times, We should always stay loyal towards the virtues expressed in Gurbani.

ਬੌਧਿਕ ਪੱਧਰ (Intellectual Level) 

ਇਮਾਨਦਾਰੀ / ਵਫ਼ਾਦਾਰੀ

 

Honest / Loyal


More Information