Fruits in the Light of Gurbani

image
image

Day 5 [Pancham] ਪੰਚਮਿ   

ਪਾਂਚੈ, ਪੰਚਮੀ

Supreme Beings

ਸ਼ਖਸੀਅਤ ਦੇ ਗੁਣ  (Character Traits)

Moon (ਚੰਦਰਮਾ) is in the waxing crescent phase (ਪੜਾਅ). Bit more than one fourth part (ਇਕ ਚੁਥਾਈ ਹਿੱਸਾ) of moon is visible as it faces mostly (ਜ਼ਿਆਦਾ ਹਿੱਸਾ) away from the Earth (ਧਰਤੀ).

 

ਗੁਰਬਾਣੀ ਚੋਂ ਹਵਾਲੇ (References)

ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥॥(ਰਾਗ ਗਉੜੀ – ਮ:੫ – ੨੯੭)

 

Day five symbolises the supreme beings who understand that this materialistic world (that we see, smell, touch, feel and listen) is nothing but an illusion. Impermanent nature of the physical world has the capability to engage me through various short-lived emotions. Physical world is as temporary as color and fragrance of a flower. Only supreme beings realises this phenomenon and focuses on TRUTH, which is permanent.

ਗੁਰਬਾਣੀ ਚੋਂ ਹੋਰ ਹਵਾਲੇ (Other References from Gurbani)

ਪਾਂਚੈ ਪੰਚ ਤਤ ਬਿਸਥਾਰ ॥ ਕਨਿਕ ਕਾਮਿਨੀ ਜੁਗ ਬਿਉਹਾਰ ॥ (ਰਾਗ ਗਉੜੀ - ਭਗਤ ਕਬੀਰ ਜੀ - ੩੪੩) <br> ਪੰਚਮੀ ਪੰਚ ਭੂਤ ਬੇਤਾਲਾ ॥ ਆਪਿ ਅਗੋਚਰੁ ਪੁਰਖੁ ਨਿਰਾਲਾ ॥ (ਰਾਗ ਬਿਲਾਵਲ - ਮ:੧ - ੮੩੮)

ਮੇਰੇ ਲਈ ਸਿੱਖਿਆ (Relevance in my life)

ਮੈਨੂੰ ਸੱਚਾ ਗੁਰਸਿੱਖ ਬਣਨ ਲਈ ਗੁਰਬਾਣੀ ਤੋਂ ਹਰ ਸਮੇਂ ਸਿੱਖਣ ਦੀ ਲੋੜ ਹੈ, ਤਾਂ ਜੋ ਮਨੁੱਖੀ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਨਾਲ ਹੋਂਦੇ ਹਰ ਅਨੁਭਵ ਦੇ ਅਸਥਾਈ ਸੁਭਾਅ ਨੂੰ ਮੈਂ ਸਮਝ ਸਕਾਂ |

 

To be a true Gursikh I need to keep learning all the time from Gurbani, realising the temporary nature of everything I experience with five senses of my human body.

ਬੌਧਿਕ ਪੱਧਰ (Intellectual Level) 

ਮਨ ਜੋ ਭੌਤਿਕ ਅਨੁਭਵਾਂ ਦੇ ਅਸਥਾਈ ਸੁਭਾਅ ਨੂੰ ਸਮਝਦਾ ਹੈl

 

Mind that realizes the temporal nature of physical experiences.


More Information