Feedback Form
in the light Gurbani
Cow [gaoo] ਗਊ - ਗਊਆ , ਕਪਲ ਗਾਇ
Loving
Character Traits
ਸ਼ਖਸੀਅਤ ਦੇ ਗੁਣ
motherly care (ਮਮਤਾ ), humble (ਨਿਮਰਤਾ).
(References)
ਗੁਰਬਾਣੀ ਚੋਂ ਹਵਾਲੇ
ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥ ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥ (ਰਾਗ ਗਉੜੀ – ਮ:੪ –੧੬੪ )
As cow shows love to her calf and bride shows love to the husband. Just like that Gursikh loves to sing (adopt) the virtues of good voice (e.g. nirbhau, nirvair).
(Relevance in my life)
ਮੇਰੇ ਲਈ ਸਿੱਖਿਆ
ਪੁਰਾਣੇ ਸਮਿਆਂ ਵਿੱਚ ਸਾਡੇ ਪਿੰਡਾਂ ਵਿੱਚ ਲੋਕ ਸ਼ੁੱਧ, ਨਿਮਰ ਅਤੇ ਦੇਖਭਾਲ ਕਰਨ ਵਾਲੇ ਹੁੰਦੇ ਸਨ।
In olden days people in our villages used to be pure, humble and caring.
(Intellectual Level)
ਬੌਧਿਕ ਪੱਧਰ
ਉਹ ਬੁਧਿ ਜੋ ਸਭ ਦਾ ਭਲਾ ਚਾਹੁੰਦੀ ਹੈ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਰੱਖਦੀ ਹੈ
Brain that seeks good of all and believes in humanity.
(Other Information )
ਹੋਰ ਜਾਣਕਾਰੀ
https://youtu.be/v1RqLL6Iink