Feedback Form
Thief in the light Gurbani
Thief [chor] ਚੋਰ
Lack of Morality
ਮੋਹਾਕਾ, ਚੋਰੈ, ਸੰਧਿਕ, ਚੋਰਟੀ
Definition
ਪਰਿਭਾਸ਼ਾ
A thief is a person (ਉਹ ਇਨਸਾਨ) who steals or takes something (ਚੋਰੀ ਕਰਦਾ ਹੈ ਜਾਂ ਲੈ ਲੈਂਦਾ ਹੈ) that does not belong to them (ਜੋ ਉਸਦਾ ਨਹੀਂ) without permission or legal right (ਬਿਨਾ ਇਜਾਜਤ ਜਾਂ ਕਾਨੂੰਨੀ ਅਧਿਕਾਰ ਤੋਂ).
In spiritual terms thief (ਅਧਿਆਤਮਕ ਚੋਰ) is someone who steals my spiritual wealth (ਨਾਮ ਧਨ) that would have helped me achieve the purpose of my life (ਮੁਨੱਖੀ ਜੀਵਨ ਦਾ ਉਦੇਸ਼).
Knowledge Required and Services to Society
ਲੋੜੀਂਦਾ ਗਿਆਨ ਅਤੇ ਸਮਾਜ ਲਈ ਸੇਵਾਵਾਂ
The profession of thief (ਚੋਰ ਦਾ ਕਿਤਾ) is unnecessary and harmful to society (ਸਮਾਜ ਲਈ ਹਾਨੀਕਾਰਕ ਅਤੇ ਬੇ-ਲੁੜੀਂਦੀਆਂ), as it promotes corruption and disorder (ਭ੍ਰਿਸ਼ਟਾਚਾਰ, ਵਿਕਾਰ ਪੈਦਾ ਕਰਦੇ ਹਨ) .
Gurbani References
ਗੁਰਬਾਣੀ ਚੋਂ ਹਵਾਲੇ
ਅਬ ਮਨ ਜਾਗਤ ਰਹੁ ਰੇ ਭਾਈ ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥ (ਰਾਗ ਗਉੜੀ – ਕਬੀਰ ਜੀ – ੩੩੯)
My mind, I implore you to remain spiritually awakened from this moment forward. Unawareness has already caused me to miss the chance for spiritual birth, as the thoughts of Maya have stolen peace from my eternal home.
Relevance in my life
ਮੇਰੇ ਲਈ ਸਿੱਖਿਆ
ਆਪਣੇ ਆਪ ਨੂੰ ਨਕਾਰਾਤਮਕ ਆਦਤਾਂ ਅਤੇ ਵਿਹਾਰਾਂ ਦੁਆਰਾ ਲੁੱਟਣ ਤੋਂ ਬਚਾਉਣ ਲਈ, ਮੈਨੂੰ ਨਿਰੰਤਰ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸੁਚੇਤ ਰਹਿਣਾ ਚਾਹੀਦਾ ਹੈ।
To prevent myself from being robbed by negative habits and behaviors, I must consistently seek guidance from Gurbani and remain vigilant.
Intellectual Level
ਮਨ ਜੋ ਗੁਰਬਾਣੀ ਤੋਂ ਅਵੇਸਲਾ ਹੈ
Mind unaware about Gurbani and of its duties.